|
![]() |
|||
|
||||
Overviewਕਾਵਿ ਰਚਨਾ ਖਾਲਸੇ ਪੰਥ ਦਾ ਇੱਕ ਮਹੱਤਵਪੂਰਨ ਅਤੇ ਅਨਿਖੱੜਵਾ ਅੰਗ ਹੈ। ਕਾਵਿ ਰਚਨਾ ਨੂੰ ਪੜ ਕਿ, ਰੂਹ ਵਿੱਚ ਖੇੜਾ ਆ ਜਾਂਦਾ ਹੈ। ਇਹ ਪਰਮਾਰਥ ਦੇ ਰਸਤੇ ਤੇ ਤੁਰਨ ਦੀ ਇੱਕ ਕਲਾ ਹੈ। ਇਸੇ ਤਰ੍ਹਾਂ ਇਹ ਕਿਤਾਬ ਕਾਵਿ ਰੂਪ ਵਿੱਚ ਖਾਲਸੇ ਦੇ ਮਾਨ-ਮੱਤੇ ਇਤਿਹਾਸ ਨੂੰ ਦਰਸਾਉਂਦੀ ਹੈ। ਕਵੀ 2010-11 ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਦਰਸ਼ਨ ਕਰਨ ਗਏ ਜਿਥੇ ਪੈੰਤੀ ਅਖਰ ਗੁਰਮੁਖੀ ਲਿਪੀ ਦੇ ਜੋ ਵੀ ਲਿਖਦਾ ਹੈ। ਉਸ ਤੋਂ ਦਸ਼ਮੇਸ਼ ਪਿਤਾ ਜੀ ਖੁਸ਼ ਹੋਕੇ ਝੋਲੀ ਵਿਚ ਵਿਦਿਆ ਦੀ ਦਾਤ ਤੇ ਉਸ ਦੀ ਕਲਮ ਨੂੰ ਬਲ ਦਿੰਦੇ ਹਨ। ਕਵੀ ਨੇ ਵੀ ਉੱਥੇ ਜਾ ਕੇ ਪੈਂਤੀ ਲਿਖੀ। ਫਿਰ ਹੌਲੀ-ਹੌਲੀ ਕਵੀ ਦੀ ਕਲਮ ਨੇ ਚਲਣਾ ਸ਼ੁਰੂ ਕੀਤਾ ਅੱਜ ਕਾਫੀ ਰਚਨਾਵਾਂ ਗੁਰ ਇਤਿਹਾਸ, ਸਮਾਜ, ਕੁਰੀਤੀਆ, ਸਿਆਸਤ ਪ੍ਰਤੀ ਆਦਿ ਕਵਿਤਾਵਾਂ ਦੀ ਦਾਤ ਦਸ਼ਮੇਸ਼ ਪਿਤਾ ਜੀ ਦੇ ਤਰਸ ਕਰਕੇ ਬਖਸ਼ੀ। ਜਿਸ ਵਿਚੋ ਕੁਝ ਇਸ ਕਿਤਾਬ ਵਿਚ ਲਿਖੀਆਂ ਦ ਆਵੇਗੀ। Full Product DetailsAuthor: Sarwan SinghPublisher: Sikh Reference Library USA Imprint: Sikh Reference Library USA Dimensions: Width: 15.20cm , Height: 1.60cm , Length: 22.90cm Weight: 0.522kg ISBN: 9781737553205ISBN 10: 1737553201 Pages: 188 Publication Date: 08 January 2023 Audience: General/trade , General Format: Hardback Publisher's Status: Active Availability: Available To Order ![]() We have confirmation that this item is in stock with the supplier. It will be ordered in for you and dispatched immediately. Language: Panjabi Table of ContentsReviewsAuthor InformationTab Content 6Author Website:Countries AvailableAll regions |