|
![]() |
|||
|
||||
Overviewਬਰਫ਼ 'ਚ ਉੱਗੇ ਅਮਲਤਾਸ ਪੰਜਾਬੀ ਪਰਵਾਸੀ ਦੇ ਸਫ਼ਰ ਦੀ ""ਸਾਂਝੀ"" ਆਤਮਕਥਾ ਹੈ ਜੋ ਪੰਜਾਬ 'ਚ ਜੰਮੇ ਤੇ ਪੜ੍ਹੇ ਮੁੰਡੇ ਦੇ ਉੱਤਰੀ ਅਮਰੀਕਾ 'ਚ ਪੜ੍ਹਨ ਤੇ ਵਿਚਰਨ ਦੇ ਨਿੱਕੇ-ਨਿੱਕੇ ਪਲਾਂ ਦੀ ਕਵਿਤਾ ਤੇ ਵਾਰਤਕ ਦਾ ਤਾਣਾ ਬਾਣਾ ਬੁਣਦੀ-ਬੁਣਦੀ ਅਨੇਕਾਂ ਵਿਸ਼ਿਆਂ ਤੇ ਸਰੋਕਾਰਾਂ ਨੂੰ ਪਰੋਂਦੀ ਹੈ। Baraf ch Ugge Amaltas is written in Punjabi (Gurmukhi). The book follows the trail of a Punjabi boy, who after enjoying his student life to the fullest in India, moves to North America. Unlike a typical memoire, the author brings his real-life stories through intertwined poetry and prose with a sprinkle of humor and fictional tidbits. The first chapter, Bimbabli, intimately stitches his childhood imagery. The second chapter, Google Ton Pehlan (Prior to Google), reimagines how the pre-internet age led to stories that wouldn't have happened otherwise. The third chapter, Parvaas (Migration), takes the reader through various stages of a Punjabi immigrant living in the West. The fourth chapter, Baraf Ch Ugge Amaltas (Amaltas grown in the Snow) is about the children of first gen immigrants and their internal and external challenges. Chapter five, Kaviology (The science of Poetry) enumerates various colors and shades of poetry in the context of migration related themes. Chapter six, Greta Thunberg De Khaab (Dreams of Greta Thunberg) touches upon the side-effects of green revolution & economic growth on the environment back home through the eyes of a migrant. Chapter Seven, Tikkri Border, is a visualization of the recent Farmers' Agitation in a dream while sitting in the foreign land. The last chapter, Nago Aye Nago Jaasee, completes this journey with Covid ups & downs and metaphysical thoughts about life. Full Product DetailsAuthor: Gurinderjit SinghPublisher: Prateek Publications Imprint: Prateek Publications Dimensions: Width: 14.90cm , Height: 1.40cm , Length: 22.60cm Weight: 0.336kg ISBN: 9781069036001ISBN 10: 1069036005 Pages: 256 Publication Date: 01 October 2024 Audience: General/trade , General Format: Paperback Publisher's Status: Active Availability: Available To Order ![]() We have confirmation that this item is in stock with the supplier. It will be ordered in for you and dispatched immediately. Table of ContentsReviewsਡਾ ਸੁਰਜੀਤ ਪਾਤਰ: ""...ਆਪਣੀ ਕਿਸਮ ਦੀ ਇਹ ਪਹਿਲੀ ਪੰਜਾਬੀ ਪੁਸਤਕ ਹੈ ਜਿਸ ਵਿਚ ਬਿਰਤਾਂਤ ਤੇ ਕਵਿਤਾ, ਅਤੀਤ ਤੇ ਵਰਤਮਾਨ, ਨਵੀਨਤਮ ਟੈਕਨੋਲੋਜੀ ਤੇ ਪ੍ਰਾਚੀਨ ਮਿਥਿਹਾਸ ਇਤਿਹਾਸ ਨਾਲੋ-ਨਾਲ ਤੁਰ ਰਹੇ ਹਨ ਸੋਚਾਂ, ਭਾਵਾਂ ਅਤੇ ਯਾਦਾਂ ਬਹੁਤ ਅਨੂਠਾ ਤਾਣਾ ਬਾਣਾ ਬੁਣਦੇ ਹਨ..."" ਡਾ ਪੁਸ਼ਵਿੰਦਰ ਕੌਰ: ""...ਇਹ ਸਚਮੁੱਚ ਇੱਕ ਵਾਰ ਪੜ੍ਹਨ ਵਾਲੀ ਨਹੀ ਵਾਰ ਵਾਰ ਪੜ੍ਹਨ ਤੇ ਮਾਨਣ ਵਾਲੀ ਪੁਸਤਕ ਹੈ ਵਾਰ ਵਾਰ ਪਰਵਾਸੀ ਉਦਰੇਵੇਂ ਦੇ ਹੌਲ ਵੀ ਪੈਂਦੇ ਹਨ । ਚਿੰਤਨੀ ਸੁਰ ਬਹੁਤ ਕੁਝ ਸੁਝਾਅ ਵੀ ਜਾਂਦੀ ਹੈ..."" ਦੀਪ ਜਗਦੀਪ ਸਿੰਘ/ਲਫਜ਼ਾਂ ਦਾ ਪੁਲ਼: ""..ਮੈਂ ਕਹਿਣਾ ਹੀ ਹੋਵੇ ਤਾਂ ਮੈਂ ਕਹਾਂਗਾ ਕਿ ਇਹ ਜ਼ਿੰਦਗੀ ਕਸ਼ੀਦ ਕੇ ਲਿਖੀ ਹੋਈ ਇਬਾਰਤ ਹੈ। ਗੁਰਿੰਦਰਜੀਤ ਭਾਅ ਨੂੰ ਇਸ ਵਿਲੱਖਣ ਕਿਤਾਬ ਲਈ ਲੱਖ ਲੱਖ ਮੁਬਾਰਕ..."" ਬਲਵਿੰਦਰ ਸੰਧੂ ""...ਬਾਤ ਪਾਉਣ ਵਾਲੇ ਦੇ ਪੈਰਾਂ ਹੇਠ ਉਹਦਾ ਕਮਾਇਆ ਗਿਆਨ-ਵਿਗਿਆਨ, ਇਤਿਹਾਸ-ਮਿਥਿਹਾਸ, ਸਭਿਆਚਾਰਕ ਸੁਨੇਹ, ਸਾਹਿਤਕ ਸੂਝ, ਭਾਸ਼ਾ ਪ੍ਰੇਮ, ਧਰਮ ਦਰਸ਼ਨ ਦੀ ਜ਼ਰਖ਼ੇਜ਼ ਮਿੱਟੀ ਹੈ ਜਿਸ ਕਾਰਨ ਇਹ ਪੁਸਤਕ ਆਮ ਤੋਂ ਵਿਸ਼ੇਸ਼ ਬਣ ਗਈ ਹੈ..."" ਹਰਪ੍ਰੀਤ ਕੌਰ ਸੰਧੂ ""...ਬਰਫ ਚ ਉੱਗੇ ਅਮਲਤਾਸ"" ਗੁਰਿੰਦਰਜੀਤ ਦੀ ਇੱਕ ਨਿਵੇਕਲੇ ਰੰਗ ਦੀ ਪੁਸਤਕ ਹੈ।ਇਸ ਵਿੱਚ ਹਰ ਉਹ ਰੰਗ ਹੈ ਜੋ ਕਿਸੇ ਮਨੁੱਖ ਦੀ ਜ਼ਿੰਦਗੀ ਨੂੰ ਰੰਗੀਨ ਬਣਾਉਂਦਾ ਹੈ।..."" ਪ੍ਰੋ ਗੁਰਭਜਨ ਗਿੱਲ ""...ਗੁਰਿੰਦਰਜੀਤ ਦੀ ਪਹਿਲੀ ਪਰ ਮਹੱਤਵਪੂਰਨ ਵਾਰਤਕ +ਕਾਵਿ ਕਿਤਾਬ ""ਬਰਫ਼ 'ਚ ਉੱਗੇ ਅਮਲਤਾਸ "" ਨੇ ਰਾਤੀਂ ਸੌਣ ਨਹੀਂ ਦਿੱਤਾ। ਚੁਰਾਂ ਮਗਰੋਂ ਇਸ ਵਿਧਾ ਵਿੱਚ ਜੀਵੰਤ ਕਿਤਾਬ ਮਿਲੀ ਹੈ। ਵਿਰਸੇ ਤੋਂ ਵਰਤਮਾਨ ਤੀਕ ਪਰਤ ਦਰ ਪਰਤ ਚਾਨਣ ਹੀ ਚਾਨਣ। ਮੇਰੇ ਲਈ ਚਿਰਾਂ ਦਾ ਗੁਆਚਿਆ ਪੂਰਨ ਪੁੱਤਰ ਹੁਣ ਲੱਭਿਆ ਹੈ..."" Dr. Yubee Gill: ""...The book is first of its kind I have read which creates a magical mixture of poetry and prose. There is a deep sensitivity about so many issues concerning life, life, and diasporic experience. Author InformationGurinder J Singh is an avid poet and past intervarsity India mime champion. He has been providing volunteer services to support poetry and other community pursuits in the Montreal area since 1996. An alumnus of Northeastern University Boston, GND University Amritsar, and GN Engineering College Ludhiana, Gurinder is the country head for Merative Canada's consulting practice and leads transformation of Social Benefit Programs by federal & provincial governments. He started is career as an Assistant Professor in the Department of Architecture in India and later spent two decades with Canadian National Railways followed by IBM Watson Health Canada, prior to Merative.He co-authored 'Lafzan di loye', a poetry collection by Punjabi Kalam Kendar Montreal. Gurinder and his wife, Jagjit, live in Dollard-des-Ormeaux with their two children. Tab Content 6Author Website:Countries AvailableAll regions |